Akaal Purkh Ki Fauj-APKF organization has prepared a questionnaire to share information about Sahibzadia in the month of December.

Akaal Purkh Ki Fauj-APKF organization has prepared a questionnaire to share information about Sahibzadia in the month of December.

ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅਕਾਲ ਪੁਰਖ ਕੀ ਫੌਜ- Akaal Purkh Ki Fauj-APKF ਸੰਸਥਾ ਨੇ ਦਿਸੰਬਰ ਮਹੀਨੇ ਵਿਚ ਸਾਹਿਬਜ਼ਾਦਿਆ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਇਕ ਪ੍ਰਸ਼ਨੋਤਰੀ ਤਿਆਰ ਕੀਤੀ ਹੈ ਅਤੇ ਇਸ ਨੂੰ 3 ਲੱਖ ਪਰਿਵਾਰਾਂ ਤੱਕ ਪਹੁੰਚ ਕਰਨ ਦਾ ਟੀਚਾ ਮਿੱਥਿਆ ਹੈ। ਇਸ ਲੜੀ ਵਿਚ ਅੱਜ ਇਕ ਜਥਾ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਅਤੇ ਸ Jaswinder Singh Advocate ਜੀ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੇ ਕੋਲ ਰਾਜੇਵਾਲ ਪਿੰਡ ਵਿੱਚ ਘਰ ਘਰ ਬੂਆ ਖੜਕਾ ਕੇ ਪ੍ਰਸ਼ਨੋਤਰੀ ਵੰਡਣ ਲਈ ਪੁੱਜਿਆ ।

download