Under the Galvkadi campaign, Our Heritage Our Family program was conducted at Senior Secondary School village Dhulka

Under the Galvkadi campaign, Our Heritage Our Family program was conducted at Senior Secondary School village Dhulka

ਗਲਵਕੜੀ ਮੁਹਿੰਮ ਤਹਿਤ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਅੱਜ ਸੀਨੀਅਰ ਸੈਕੰਡਰੀ ਸਕੂਲ ਪਿੰਡ ਧੁਲਕਾ ਵਿਖੇ ਕੀਤਾ ਗਿਆ। ਵਿਦਿਆਰਥੀਆਂ ਨੇ ਬਹੁਤ ਹੀ ਸਹਿਜ ਨਾਲ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਿਆ ਅਤੇ ਯਾਦ ਕੀਤਾ ।ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ਨੋਤਰੀ ਵੰਡੀ ਗਈ ਅਤੇ ਇਨਾਮ ਵਜੋਂ ਕਾਪੀਆਂ ਅਤੇ ਬੈਚ ਦਿੱਤੇ ਗਏ।ਪ੍ਰਿੰਸੀਪਲ ਸਾਹਿਬ ਅਤੇ ਸਟਾਫ ਦਾ ਤਹਿ ਦਿਲੋਂ ਧੰਨਵਾਦ। ਇਸ ਮੌਕੇ ਵਿਸ਼ੇਸ਼ ਤੌਰ ਤੇ ਕੈਪਟਨ ਬਲਵੰਤ ਸਿੰਘ ਜੀ, ਸ ਜਸਵਿੰਦਰ ਸਿੰਘ Jaswinder Singh Advocate ਜੀ , ਸ ਮਲਕੀਤ ਸਿੰਘ ਜੀ ਅਤੇ ਹੋਰ ਪਤਵੰਤੇ ਸੱਜਣਾ ਨੇ ਵੀ ਸ਼ਿਰਕਤ ਕੀਤੀ ।

download